Kami

ਵੇ ਮੈਂ ਸੱਭ ਕੁੱਝ ਛੱਡਿਆ ਸੀ ਇੱਕ ਤੇਰੇ ਲਈ
ਤੇਰਾ ਪਿਆਰ ਕਿਉਂ ਥੋੜ੍ਹਿਆ ਵੇ ਇੱਕ ਮੇਰੇ ਲਈ?

ਪਿੱਛੇ ਨਾ ਕੁੱਝ ਰਿਹਾ
ਰਹਿ ਗਈ ਅੱਖ 'ਚ ਨਮੀ ਐ

ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?"
ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ ਵਿੱਚ ਕੀ ਕਮੀ ਐ?"
ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?" ਓ

ਦੁਨੀਆ ਤੋਂ ਦੂਰ ਭੱਜਦੀ ਰਹੀ ਮੈਂ
ਤੇਰੇ ਲੜ ਨਾਲ਼ ਲਗਦੀ ਰਹੀ ਮੈਂ
ਦੁਨੀਆ ਤੋਂ ਦੂਰ ਭੱਜਦੀ ਰਹੀ ਮੈਂ
ਤੇਰੇ ਲੜ ਨਾਲ਼ ਲਗਦੀ ਰਹੀ ਮੈਂ

ਤੇਰੇ ਪਿੱਛੇ ਆਪਣੇ ਬੇਗਾਨੇ ਹੋ ਗਏ ਸੀ
ਦੁਨੀਆ ਦੇ ਚੰਗੇ ਕਹਿਣੇ ਤਾਨੇ ਹੋ ਗਈ ਸੀ
ਤੇਰੇ ਪਿੱਛੇ ਆਪਣੇ ਬੇਗਾਨੇ ਹੋ ਗਏ ਸੀ
ਦੁਨੀਆ ਦੇ ਚੰਗੇ ਕਹਿਣੇ ਤਾਨੇ ਹੋ ਗਈ ਸੀ

ਫ਼ੇਰ ਵੀ ਦਿਲ ਵਿੱਚ
ਰਹਿ ਗਈ ਇੱਕੋ ਗੱਲ ਦੀ ਗਮੀ ਐ

ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?"
ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?" ਓ

ਵੇ ਤੇਰੇ ਦਿਲ ਵਿੱਚ ਕੀ ਐ, ਦੱਸਦੇ, ਓ
ਤੂੰ ਕੀ ਚਾਹੁਨਾ ਐ, ਦੱਸਦੇ

ਵੇ ਤੇਰੇ ਦਿਲ ਵਿੱਚ ਕੀ ਐ, ਦੱਸਦੇ
ਤੂੰ ਕੀ ਚਾਹੁਨਾ ਐ, ਦੱਸਦੇ
ਤੂੰ ਐਨੇ ਦਿੱਤੇ ਨੇ ਦਰਦ, ਯਾਰਾ
ਹੁਣ ਅਸੀ ਨਈਂ ਹੱਸਦੇ

ਤੇਰੀ ਇੱਕ ਗੱਲ ਤੜਪਾਵੇ
ਤੂੰ ਕਿਹਾ ਤੇਰੇ ਦਿਲ ਮੇਂ ਹਮੀ ਹੈਂ

ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?"
ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ ਵਿੱਚ ਕੀ ਕਮੀ ਐ?"
ਖੁਦਾ ਨੂੰ ਪੁੱਛੂੰਗੀ ਮੈਂ, "ਮੇਰੇ 'ਚ ਕੀ ਕਮੀ ਐ?" ਓ

Credits
Writer(s): Jass Manak, Rajat Nagpal
Lyrics powered by www.musixmatch.com

Link