Akh Kashni

ਨੀ ਇੱਕ ਮੇਰੀ ਅੱਖ ਕਾਸ਼ਨੀ
ਨੀ ਇੱਕ ਮੇਰੀ ਅੱਖ ਕਾਸ਼ਨੀ

ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ

ਇੱਕ ਮੇਰੀ ਅੱਖ...
ਨੀ ਇੱਕ ਮੇਰੀ ਅੱਖ ਕਾਸ਼ਨੀ

ਅੱਖ-ਅੱਖ

ਇੱਕ ਮੇਰਾ ਦਿਓਰ ਨਿਕੜਾ
ਭੈੜਾ ਗੋਰੀਆਂ ਰੰਨਾਂ ਦਾ ਸ਼ੌਕੀ (ਅੱਖ ਕਾਸ਼ਨੀ)
ਢੁੱਕ-ਢੁੱਕ ਨੇੜੇ ਬੈਠਦਾ
ਰੱਖ ਸਾਮ੍ਹਣੇ ਰੰਗੀਲੀ ਚੌਕੀ

ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ

ਇੱਕ ਮੇਰੀ ਅੱਖ
ਨੀ ਇੱਕ ਮੇਰੀ ਅੱਖ ਕਾਸ਼ਨੀ

ਅੱਖ ਕਰਦੀ ਐ ਤੇਰੀ ਕਿਉਂ ਸ਼ੋਰ-ਸ਼ੋਰ?
ਅੱਖ ਕਰਦੀ ਐ ਤੇਰੀ ਕਿਉਂ ਸ਼ੋਰ-ਸ਼ੋਰ?
बोलती है, करती इशारे
बोलती है, करती इशारे
ਅੱਖ ਕਰਦੀ ਐ ਤੇਰੀ ਕਿਉਂ ਸ਼ੋਰ-ਸ਼ੋਰ?
ਅੱਖ ਕਰਦੀ ਐ ਤੇਰੀ ਕਿਉਂ ਸ਼ੋਰ-ਸ਼ੋਰ?



Credits
Writer(s): Traditional, Porav Dhingra
Lyrics powered by www.musixmatch.com

Link