Killer

Ready ਹੋ ਗਈਆਂ ਸਾਰੀ ਸੋਹਣੀਆਂ
ਢੋਲ ਵਾਲ਼ਿਆ, ਨੱਚਣ ਦੇ
ਤੇਰੇ sound 'ਤੇ ਲੱਕ ਹਿਲਾਉਣਾ
ਪੈਰ floor ਪੇ ਰੱਖਣ ਦੇ

ਹੋ, ready ਹੋ ਗਈਆਂ ਸਾਰੀ ਸੋਹਣੀਆਂ
ਢੋਲ ਵਾਲ਼ਿਆ, ਨੱਚਣ ਦੇ
ਤੇਰੇ sound 'ਤੇ ਲੱਕ ਹਿਲਾਉਣਾ
ਪੈਰ floor ਪੇ ਰੱਖਣ ਦੇ

ਘੁੰਮੀ ਜਾਂਦੀ round-round ਮੇਂ
ਵਾਰੀ ਜਾਵਾਂ pound-pound ਮੈਂ
ਨੈਣ-ਮਟੱਕਾ ਕਰਕੇ ਦਿਲ ਮਿੱਤਰਾਂ ਦਾ ਠੱਗਦੀ

Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ
Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ, ਓਏ

ਹਾਏ, ਤੇਰੀ red ਪਰਾਂਦੀ, ਓਏ-ਓਏ, ਜਦ ਵਲ਼ ਖਾਉਂਦੀ
ਤੇਰੀ red ਪਰਾਂਦੀ ਜਦ ਵਲ਼ ਖਾਉਂਦੀ, ਦਿਲ ਖਾਂਦਾ ਹੈ ਝਟਕੇ
Okay ਲਗਦੀਆਂ ਬਾਕੀ ਕੁੜੀਆਂ, ਤੂੰ ਹੀ ਸੱਭ ਤੋਂ ਹਟਕੇ

ਹਾਏ, ਤੇਰੀ red ਪਰਾਂਦੀ ਜਦ ਵਲ਼ ਖਾਉਂਦੀ, ਦਿਲ ਖਾਂਦਾ ਹੈ ਝਟਕੇ
Okay ਲਗਦੀਆਂ ਬਾਕੀ ਕੁੜੀਆਂ, ਤੂੰ ਹੀ ਸੱਭ ਤੋਂ ਹਟਕੇ

ਇਹ ਮੁੰਡੇ ਕਰਦੇ shout-shout
ਇਹ ਹੋਂਗੇ ਸਾਰੇ out-out
ਵੇ beer-sheer ਪੀ ਕੇ ਨੈਣਾਂ ਵਾਲ਼ੇ ਮੰਗਦੀ

Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ
Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ, ਓਏ

(ਓਏ, ਓਏ)

ਤੇਰੇ ਗੋਰੇ-ਗੋਰੇ (ਓਏ), ਓਏ-ਓਏ, ਹੱਥਾਂ ਦੇ ਵਿੱਚ
ਤੇਰੇ ਗੋਰੇ-ਗੋਰੇ ਹੱਥਾਂ ਦੇ ਵਿੱਚ bangle-shangle ਖਣਕੇ
ਦਿਲ ਕਰਦਾ ਹੈ ਮੈਂ ਰਹਿ ਜਾਵਾਂ ਬਸ ਇੱਕ ਤੇਰਾ ਬਣਕੇ

ਤੇਰੇ ਗੋਰੇ-ਗੋਰੇ ਹੱਥਾਂ ਦੇ ਵਿੱਚ bangle-shangle ਖਣਕੇ
ਦਿਲ ਕਰਦਾ ਹੈ ਮੈਂ ਰਹਿ ਜਾਵਾਂ ਬਸ ਇੱਕ ਤੇਰਾ ਬਣਕੇ

ਅੱਜ music ਵੱਜੇ loud-loud
ਤੇਰੇ ਨਾਲ਼ ਐ ਨੱਚਦਾ crowd-crowd
ਤੂੰ ਨੀਂਦਰ-ਸ਼ੀਂਦਰ ਖੋਲ੍ਹੀ ਕੁੜੀਏ ਸਾਰੇ ਜੱਗ ਦੀ
(ਸਾਰੇ ਜੱਗ, ਸਾਰੇ ਜੱਗ, ਸਾਰੇ ਜੱਗ ਦੀ)

Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ
Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ, ਓਏ

Ready ਹੋ ਗਈਆਂ ਸਾਰੀ ਸੋਹਣੀਆਂ
ਢੋਲ ਵਾਲ਼ਿਆ, ਨੱਚਣ ਦੇ
ਤੇਰੇ sound 'ਤੇ ਲੱਕ ਹਿਲਾਉਣਾ
ਪੈਰ floor ਪੇ ਰੱਖਣ ਦੇ

ਘੁੰਮੀ ਜਾਂਦੀ round-round ਮੇਂ
ਵਾਰੀ ਜਾਵਾਂ pound-pound ਮੈਂ
ਨੈਣ-ਮਟੱਕਾ ਕਰਕੇ ਦਿਲ ਮਿੱਤਰਾਂ ਦਾ ਠੱਗਦੀ

Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ
Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ, ਓਏ
Killer, killer, killer ਲਗਦੀ
ਜਵਾਨੀ ਤੇਰੀ, ਸੋਹਣੀਏ, killer ਲਗਦੀ, ਓਏ

...ਦੀ, -ਦੀ ਓਏ, -ਦੀ ਓਏ, -ਦੀ ਓਏ
ਬੁੱਰਾਹ, ਚੱਕ ਦੇ!



Credits
Writer(s): Parmendra Bera, Aibdaar
Lyrics powered by www.musixmatch.com

Link