Bhor Bhayi Din Chadh Gaya

भोर भई, दिन चढ़ गया, मेरी अंबे
भोर भई, दिन चढ़ गया, मेरी अंबे
ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਪਾਵਾਂ ਵਿੱਚ ਬਾਤੀ ਮੰਦਰ ਵਿੱਚ? ਆਰਤੀ ਜੈ ਮਾਂ
ਸੂਹੇ ਚੋਲਿਆਂ ਵਾਲੀ, ਆਰਤੀ ਜੈ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

ਸਰਵ ਸੋਨੇ ਦੀ ਤੇਰੀ ਆਰਤੀ ਬਨਾਵਾਂ
ਸਰਵ ਸੋਨੇ ਦੀ ਤੇਰੀ ਆਰਤੀ ਬਨਾਵਾਂ
ਅਗਰ-ਕਪੂਰ ਪਾਵਾਂ ਬਾਤੀ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਪਿੰਡੀ ਰਾਨੀ, ਆਰਤੀ ਜੈ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
ਕੌਨ ਜਾਗੇਗਾ ਸਾਰੀ ਰਾਤ ਮੰਦਰ ਵਿੱਚ? ਆਰਤੀ ਜਯ ਮਾਂ
ਸੱਚੀਆਂ ਜੋਤਾਂ ਵਾਲੀ, ਆਰਤੀ ਜਯ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
ਜੋਤ ਜਾਗੇਗੀ ਸਾਰੀ ਰਾਤ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਤ੍ਰਿਕੁਟਾ ਰਾਨੀ, ਆਰਤੀ ਜੈ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜਿਸ ਤੇਰਾ ਭਵਨ ਬਨਾਇਆ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਅੰਬੇ ਰਾਨੀ, ਆਰਤੀ ਜੈ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

सिमर चरण तेरा ध्यानु यश गावे
जो ध्यावे सो यो फल पावे
ਰੱਖ ਬਾਣੇ ਦੀ ਲਾਜ ਮੰਦਰ ਵਿੱਚ, ਆਰਤੀ ਜੈ ਮਾਂ
ਸੋਹਣੇ ਮੰਦਰਾਂ ਵਾਲੀ, ਆਰਤੀ ਜੈ ਮਾਂ

(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

भोर भई, दिन चढ़ गया, मेरी अंबे
भोर भई, दिन चढ़ गया, मेरी अंबे
ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)

(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)
(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)
(ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ)
(ਹੋ, ਪਹਾੜਾ ਵਾਲੀ, ਆਰਤੀ ਜੈ ਮਾਂ)



Credits
Writer(s): Traditional, Arun Paudwal
Lyrics powered by www.musixmatch.com

Link