Veer Vaar - From "Sardaarji"

ਓਏ, ਜੱਟਾਂ ਦੇ ਮੁੰਡੇ ਦੇ 'ਨਾ ਜੇ ਤੂੰ ਲਾ ਲੀ, ਬੱਲੀਏ
ਇੱਕ ਗੱਲ ਦਿਲ 'ਚ ਬਿਠਾ ਲੀਂ, ਬੱਲੀਏ (ਬਿਠਾ ਲੀਂ, ਬੱਲੀਏ, ਬਿਠਾ ਲੀਂ, ਬੱਲੀਏ)
ਓਏ, ਜੱਟਾਂ ਦੇ ਮੁੰਡੇ ਦੇ ਨਾਲ ਜੇ ਤੂੰ ਲਾ ਲੀ, ਬੱਲੀਏ
ਇੱਕ ਗੱਲ ਦਿਲ 'ਚ ਬਿਠਾ ਲੀਂ, ਬੱਲੀਏ

ਕੋਈ ਤੀਜਾ ਮੁੰਡਾ ਬਸ follow ਕਰਦਾ (Follow ਕਰਦਾ, follow ਕਰਦਾ)
ਓਏ, ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
ਓਏ, ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ

ਹਾਏ, ਵੇ ਰੰਗ ਸਾਂਵਲਾ, ਸਾਂਵਲਾ
ਮੁੰਡਾ ਬਹੁਤਾ ਤੇਰਾ ਮੋਹ ਜਾ ਕਰੇ
ਹਾਏ, ਵੇ ਲਾ-ਲਾ ਮਹਿੰਦੀਆਂ, ਮਹਿੰਦੀਆਂ
ਕਿਹੜੀ ਗੱਲ ਦੀ ਤੂੰ ਫ਼ਿਕਰ ਕਰੇ? ਓਏ

ਰਾਸ਼ੀ-ਰੂਸ਼ੀ ਫਲਾਂ ਦੇ ਨਾ ਪੈਂਦਾ ਖੈਹੜੇ ਨੀ
ਜ਼ਿੰਦਗੀ ਨਾਲ ਜੱਟ ਦੇ ਅਸੂਲ ਭੇੜੇ ਨੀ
ਜਿਹੜਿਆਂ ਕੰਮਾਂ ਨੂੰ ਤੋਬਾ ਕਰੇ ਦੁਨੀਆ
ਓਹਨਾਂ ਹੀ ਕੰਮਾਂ ਨੂੰ ਮੁੰਡਾ ਰੋਜ਼ ਛੇੜੇ ਨੀ

ਹੋ, ਤੇਰਾ ਯਾਰ ਨੀ ਗ੍ਰਹਿਾਂ ਵਾਂਗੂੰ ਨਹੀਂਓ ਟੱਲਦਾ (ਨਹੀਂਓ ਟੱਲਦਾ, ਨਹੀਂਓ ਟੱਲਦਾ)
ਓਏ, ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ

ਓ, ਤੇਰੇ ਸਾਰੇ ਸ਼ੌਂਕ ਨੀ ਪਗਾਉਣ ਦਾ ਖਿਆਲ
ਫੋਕਲ ਜਿਹੇ ਦਾਅਵੇ ਨੀ ਇਹ ਮੁੱਛ ਦਾ ਸਵਾਲ
ਰੋਕਾ ਟੋਕਾ ਨੱਖਰੇ ਪਰੇ ਜੇ phone ਕਰੀ ਨਾ
ਨੀ ਖਾਸ ਜਦੋਂ ਬੈਠਾ ਹੋਵਾਂ ਬੰਦਿਆਂ 'ਚ ੪ (ਬੰਦਿਆਂ 'ਚ ੪)
ਫਿਰ ਦੇਵੇਂਗੀ ਉਲਾਂਭੇ on hold ਧਰਦਾ (hold ਧਰਦਾ)

ਓਏ, ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ
ਯਾਰਾਂ ਬੇਲੀਆਂ ਦੇ ਬਿਨਾ ਨਹੀਓ ਸਰਦਾ
ਵੀਰਵਾਰ ਦਿਨ ਨਾ ਪਰਹੇਜ਼ ਕਰਦਾ



Credits
Writer(s): Jatinder Shah, Ranvir Singh Verma, Avi Wiseman
Lyrics powered by www.musixmatch.com

Link