I Love U Ji - From "Sardaarji"

(ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ)
(ਯਾਦ ਸਤਾਉਂਦੀ)

ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ
ਰਹਿੰਦੀ ਥੋਡੀ ਯਾਦ ਸਤਾਉਂਦੀ

ਓ, ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ
ਰਹਿੰਦੀ ਥੋਡੀ ਯਾਦ ਸਤਾਉਂਦੀ

ਔਖੇ ਦਿਲ ਗੁਜ਼ਾਰੇ ਕਰਦਾ
I love you ਜੀ
ਨੀ I love you ਜੀ
ਮੈਂ ਪਸੰਦ ਥੋਨੂੰ ਕਰਦਾ
I love you ਜੀ
ਨੀ I love you ਜੀ

ਔਖੇ ਦਿਲ ਗੁਜ਼ਾਰੇ ਕਰਦਾ
ਮੈਂ ਪਸੰਦ ਥੋਨੂੰ ਕਰਦਾ
I love you ਜੀ
Love you ਜੀ
Love you ਜੀ

ਜਦੋਂ ਸ਼ਹਿਰ ਨੂੰ ਜਾਣੇ ਓਂ ਤੁਸੀਂ
Red scooty ਲੈਕੇ ਜੀ (ਲੈਕੇ ਜੀ)
ਮੇਰਾ ਵੀ ਦਿਲ ਕਰਦਾ ਜਾਵਾਂ
ਮਗਰੇ ਥੋਡੇ ਬਹਿ ਕੇ ਜੀ

ਪਰ ਤੇਰੇ ਪਾਪਾ ਤੋਂ ਦਿਲ ਡਰਦਾ
I love you ਜੀ
ਨੀ I love you ਜੀ
ਮੈਂ ਪਸੰਦ ਥੋਨੂੰ ਕਰਦਾ
I love you ਜੀ
ਨੀ I love you ਜੀ

ਪਰ ਤੇਰੇ ਪਾਪਾ ਤੋਂ ਦਿਲ ਡਰਦਾ
ਮੈਂ ਪਸੰਦ ਥੋਨੂੰ ਕਰਦਾ
I love you ਜੀ
Love you ਜੀ
(Love you ਜੀ)

ਇਕ ਸਾਡੇ ਨਾ' selfie ਜਾਨੂੰ
ਕਰਲੋ ਚਿਤ ਪਰਚਾਉਣ ਲਈ (ਪਰਚਾਉਣ ਲਈ)
ਮੇਰਾ plan ਤਾਂ ਪੱਕਾ ਕੱਲ੍ਹ ਦਾ
Movie ਥੋਨੂੰ ਦਿਖਾਉਣ ਲਈ

ਸਾਡੇ purse 'ਤੇ ਕਾਹਦਾ ਪਰਦਾ?
I love you ਜੀ
ਨੀ I love you ਜੀ
ਮੈਂ ਪਸੰਦ ਥੋਨੂੰ ਕਰਦਾ
I love you ਜੀ
ਨੀ I love you ਜੀ

ਸਾਡੇ purse 'ਤੇ ਕਾਹਦਾ ਪਰਦਾ?
ਮੈਂ ਪਸੰਦ ਥੋਨੂੰ ਕਰਦਾ
I love you ਜੀ
Love you ਜੀ
Love you ਜੀ



Credits
Writer(s): Baljit Singh Sidhu, Dhammu Dhammu
Lyrics powered by www.musixmatch.com

Link