Sardaarji - From "Sardaarji"

ਬਦਾਮਾਂ ਜਿਹਾ ਰੰਗ ਉੱਤੋਂ ਅੱਖਾਂ ਭੂਰੀਆਂ
ਓ, ਜਾਵੇ ਕਹਿਰ ਕਰਦਾ
ਅੜਬ ਸਿਰੇ ਦਾ ਹਥਿਆਰਾਂ ਵਰਗਾ
ਨਾ ਕਿਸੇ ਕੋਲ਼ੋਂ ਡਰਦਾ

ਅੱਖਾਂ ਨਾਲ਼ ਵਿਰਲੇ ਈ ਹੁੰਦੇ ਜੱਗ 'ਤੇ
ਜੋ ਕਰਦੇ ਸ਼ਿਕਾਰ ਜੀ

ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ
ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ

ਓ, ਝੱਲੇ ਨਾ ਜਵਾਨ ਕਦੇ ਘੂਰ ਅੱਖ ਦੀ
ਕਰਦਾ ਜ਼ਮਾਨਾ ਆਪੇ ਗੱਲ ਪੱਖ ਦੀ

ਓ, ਝੱਲੇ ਨਾ ਜਵਾਨ ਕਦੇ ਘੂਰ ਅੱਖ ਦੀ
ਕਰਦਾ ਜ਼ਮਾਨਾ ਆਪੇ ਗੱਲ ਪੱਖ ਦੀ

ਹੋ, ਆਉਂਦਾ ਓਣੇ ਪੈਰੀਂ ਨਿਉਂਦਾ ਮੋੜਨਾ
ਨਾ ਰੱਖਦਾ ਉਧਾਰ ਜੀ

ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ
ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ

ਅਣਖਾਂ ਨਾ' ਤੁਰਦਾ ਏ ਹਿੱਕ ਕੱਢ ਕੇ
ਸੋਹਣੀ ਪੱਗ ਲੈਜੇ ਓ, ਪ੍ਰਾਣ ਕੱਢ ਕੇ

ਅਣਖਾਂ ਨਾ' ਤੁਰਦਾ ਏ ਹਿੱਕ ਕੱਢ ਕੇ
ਸੋਹਣੀ ਪੱਗ ਲੈਜੇ ਓ, ਪ੍ਰਾਣ ਕੱਢ ਕੇ

ਜਿਗਰੇ ਵਾਲ਼ਾ ਹੀ ਬੰਦਾ ਲਾ ਸਕਦਾ
ਓ, ਗੱਲ ਆਰ-ਪਾਰ ਜੀ
(ਐਵੇਂ ਤਾਂ ਨਈਂ, ਐਵੇਂ ਤਾਂ ਨਈਂ)
(ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
(ਓ, ਕਹਿੰਦੇ ਸਰਦਾਰ ਜੀ)

ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ
ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ
ਓ, ਕਹਿੰਦੇ ਸਰਦਾਰ ਜੀ



Credits
Writer(s): Jatinder Shah, Baljit Singh Sidhu
Lyrics powered by www.musixmatch.com

Link